ਹੰਝੂ

ਘੁਟਨ ਤੇ ਅਣਕਹੇ ਦਰਦ ਵਹਿਣ ਬਣਕੇ ਖੋਰੇ ਹੰਝੂਆਂ ਦਾ ਸੈਲਾਬ

Originally published in pa
Reactions 0
375
Sonia Madaan
Sonia Madaan 18 Feb, 2021 | 0 mins read
1000poems #soniamadaan Pain Punjabi poetry Tears

ਘੁਟਨ ਤੇ ਅਣਕਹੇ ਦਰਦ ਵਹਿਣ

ਬਣਕੇ ਖੋਰੇ ਹੰਝੂਆਂ ਦਾ ਸੈਲਾਬ,

ਨਾ ਕੋਸ਼ਿਸ਼ ਕਰਨਾ ਰੋਕਣ ਦੀ

ਨਹੀਂ ਤਾਂ ਖੁਦ ਵੀ ਵਹਿ ਜਾਣਾ,

ਇਹ ਸੁੱਕ ਜਾਣੇ ਨੇ ਆਪੇ ਹੀ

ਇਹ ਰੁੱਕ ਜਾਣੇ ਨੇ ਆਪੇ ਹੀ,

ਪਰ ਜਦ ਤੱਕ ਇਨ੍ਹਾਂ ਹੰਝੂਆਂ ਵਿੱਚ

ਦਰਦ ਦੀ ਚੁੱਭਣ ਬਾਕੀ ਹੈ,

ਅੱਖਾਂ ਦੀ ਕੌਰਾਂ ਤੋਂ

ਇਹ ਛਲਕਦੇ ਰਹਿਣਗੇ।

0 likes

Published By

Sonia Madaan

soniamadaan

Comments

Appreciate the author by telling what you feel about the post 💓

Please Login or Create a free account to comment.