ਅਪਮਾਨ ਦੇ ਘੂੰਟ

ਇੱਕ ਨੂੰਹ ਦਾ ਸਵਾਲ

Originally published in pa
❤️ 0
💬 0
👁 936
Manpreet Makhija
Manpreet Makhija 16 Nov, 2019 | 0 mins read
Calculating read time... 0 min left

ਪ੍ਰੀਤੋ ਬੜੇ ਚਾਅ ਨਾਲ ਮਹਿਮਾਨਾਂ ਦੇ ਆਉਣ ਦੀ ਤਿਆਰੀਆਂ ਕਰਨ ਲੱਗੀ।ਪ੍ਰੀਤੋ ਦੇ ਵਿਆਹ ਤੋਂ ਬਾਅਦ ਪਹਿਲੀ ਵਾਰ, ਓਹਦੇ ਸੋਹਰੇ ਘਰ ਕੋਈ ਰਿਸ਼ਤੇਦਾਰ ਆਉਣ ਵਾਲੇ ਸੀ।ਪ੍ਰੀਤੋ ਬੜੀ ਖੁਸ਼ ਸੀ ਕਿ ਰਿਸ਼ਤੇਦਾਰਾਂ ਨਾਲ ਪਿਆਰ ਅਤੇ ਸੰਮਾਨ ਦਾ ਰਿਸ਼ਤਾ ਬਣਾਉਣ ਦਾ ਮੌਕਾ ਮਿਲੇਗਾ, ਮਗਰ ਪ੍ਰੀਤੋ ਦੀ ਖੁਸ਼ੀ ਛੇਤੀ ਹੀ ਉਦਾਸੀ ਵਿੱਚ ਬਦਲ ਗਈ।

ਰਿਸ਼ਤੇਦਾਰਾਂ ਨੇ ਆਉਂਦੀਆਂ ਹੀ ਪ੍ਰੀਤੋ ਨੂੰ ਹਰ ਛੋਟੀ ਬੜੀ ਗੱਲ ਤੇ ਤਾਨਾ ਕਸਨਾ ਸ਼ੁਰੂ ਕਰ ਦਿੱਤਾ।ਪ੍ਰੀਤੋ ਦੇ ਪੇੱਕੇ ਪਰਿਵਾਰ ਦੀ ਬੁਰਾਈਆਂ, ਪ੍ਰੀਤੋ ਦੇ ਦਾਜ਼ ਦੇ ਸਮਾਨ ਨੂੰ ਲੈ ਕੇ ਮਜ਼ਾਕ ਬਣਾਉਣਾ, ਅਤੇ ਪ੍ਰੀਤੋ ਨੂੰ ਵੀ ਸ਼ਰਮੀਂਦਾ ਕਰਨਾ ਹੀ ਰਿਸ਼ਤੇਦਾਰਾਂ ਦਾ ਕੱਮ ਸੀ।ਪ੍ਰੀਤੋ ਬੜੇ ਭਾਰੀ ਮਨ ਨਾਲ ਸਭ ਸੁਣਦੀ ਰਹੀ। ਸੱਸ ਨੇ ਪ੍ਰੀਤੋ ਨੂੰ ਸ਼ਰਬਤ ਲਿਆਣ ਲਈ ਕਿਹਾ।ਪ੍ਰੀਤੋ ਸੋਚਣ ਲੱਗੀ," ਘਰ ਦੀ ਨੂੰਹ ਨੂੰ ਅਪਮਾਨ ਦੇ ਘੂੰਟ ਪਿਲਾ ਕੇ ਕਿਵੇਂ ਇਹਨਾਂ ਦੇ ਗਲੇ ਤੋਂ ਮੀਠਾ ਪਾਣੀ ਉਤਰੇਗਾ।"


ਮੌਲਿਕ ਅਤੇ ਸ੍ਵਰਚਿਤ

ਮਨਪ੍ਰੀਤ ਮਖਿਜਾ




0 likes

Support Manpreet Makhija

Please login to support the author.

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.