#ਜਿੰਦਗੀ #10articlechallenge #ichallengeyou

ਇੱਕ ਕੱਲੀ ਜਨਾਨੀ ਲਈ ਜਿੰਦਗੀ ਨੂੰ ਫਿਰ ਤੋਂ ਜੀਣੇ ਲਈ ਪ੍ਰੇਰਿਤ ਹੋਣ ਦੀ ਕਹਾਣੀ

Originally published in pa
Reactions 0
837
Manpreet Makhija
Manpreet Makhija 14 May, 2020 | 0 mins read

ਖੁਸ਼ੀ , ਆਪਣੇ ਬਗੀਚੇ ਵਿੱਚ ਟਹਲਦੀ ਹੋਈ ਗੀਤ ਗਾਣ ਲੱਗ ਪਈ। ਆਂਢ ਗੁਆਂਢ ਦੀਆਂ ਜਨਾਨੀਆਂ ਵੇਖ ਕੇ ਗੱਲਾਂ ਕਰਨ ਲੱਗ ਪਈਆਂ। ਇੰਜ ਤੇ ਖੁਸ਼ੀ ਕਦੇ ਬਾਹਰ ਨਹੀਂ ਸੀ ਨਿਕਲਦੀ, ਓਹਦੇ ਪਤੀ ਦੀ ਮੌਤ ਤੋਂ ਬਾਅਦ ਖੁਸ਼ੀ ਨੇ ਆਪਣੇ ਆਪ ਨੂੰ ਕਮਰੇ ਵਿੱਚ ਹੀ ਕੈਦ ਸੀ ਕਰ ਲਿਆ ਲੇਕਿਨ ਅੱਜ ਖੁਸ਼ੀ ਨੇ ਆਪਣੇ ਆਪ ਨੂੰ ਉਸ ਕੈਦ ਤੋਂ ਬਾਹਰ ਕੱਢਿਆ, ਕਿਉਂਕਿ ਖੁਸ਼ੀ ਨੂੰ ਆਪਣੇ ਪਤੀ ਦੀ ਕਹੀ ਗੱਲ ਚੇਤੇ ਆ ਗਈ,

"ਜਿੰਦਗੀ ਰੁਕਣ ਦਾ ਨਾਂ ਨਹੀਂ ਹੈ,

ਇਹ ਤਾਂ ਇੱਕ ਲੰਬਾ ਸਫ਼ਰ ਹੈ ਜਿਸਨੂੰ ਤਯ ਕਰਨਾ ਹੀ ਪੈਣਾ ਹੈ

ਲੋਕਾਂ ਦੀਆਂ ਗੱਲਾਂ ਤੇ ਹਰ ਪੱਲ ਹੀ ਕੰਨਾਂ ਵਿੱਚ ਪੈਣਗੀਆਂ

ਹੁਣ ਬੰਦਾ ਆਪ ਤਯ ਕਰੇ ਕਿ ਚੱਲਦੇ ਜਾਣਾ ਹੈ ਜਾਂ ਹਾਰ ਕੇ ਬੈਨਾ ਹੈ।"

ਖੁਸ਼ੀ ਵੀ ਬਗੀਚੇ ਵਿੱਚ ਮੁਸਕੁਰਾ ਕੇ ਫਿਰਦੀ ਰਹੀ, ਆਂਢ ਗੁਆਂਢ ਦੀਆਂ ਜਨਾਨੀਆਂ ਲਈ ਇਹ ਇੱਕ ਬਿਨਾ ਲਫ਼ਜ ਦਾ ਜਵਾਬ ਸੀ ਤੇ ਖੁਸ਼ੀ ਲਈ ਇੱਕ ਪ੍ਰੇਰਨਾ।

0 likes

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.