ਆਸ

Kiran
21 Aug, 2019 1 min read min read pa
❤️ 0 💬 0 👁 1017
ਆਸ


ਭਵਿੱਖ ਲਈ ਆਸ਼ਾਵਾਦੀ ਰਹਿਣਾ ਇੱਕ ਕਹਾਵਤ ਹੈ, “ਜੀਵੇ ਆਸਾ ਮਰੇ ਨਿਰਾਸਾ’ | ਇਸ ਦਾ ਅਰਥ ਹੈ ਕਿ ਜੀਵਨ ਆਸ ਦੇ ਸਹਾਰੇ ਹੀ ਚਲਦਾ ਹੈ। ਭਵਿੱਖ ਵਿੱਚ ਜੋ ਸਮਾਂ ਅਸੀਂ ਬਤੀਤ ਕਰਨਾ ਹੈ, ਉਸ ਨੂੰ ਸਫ਼ਲਤਾ, ਖੁਸ਼ਹਾਲੀ ਤੇ ਉੱਨਤੀ ਦਾ ਚਿੰਨ੍ਹ ਸਵੀਕਾਰ ਕਰਨਾ ਹੀ ਆਸ ਹੈ। ਕਵੀ ਧਨੀ ਰਾਮ ਚਾਤ੍ਰਿਕ ਦੇ ਅਨੁਸਾਰ, “ਹਿੰਮਤ ਕਰੇ ਮਨੁੱਖ ਜੇ, ਜਾ ਛੋਹੇ ਅਸਮਾਨ। ਜਿਹੜੇ ਮਨੁੱਖ ਹਿੰਮਤ ਕਰ ਕੇ ਦਿਨ-ਰਾਤ ਮਿਹਨਤ ਕਰਦੇ ਹਨ ਉਹ ਆਪਣੇ ਟੀਚੇ ਵੱਲ ਵੱਧਦੇ ਜਾਂਦੇ ਹਨ ।


ਉਹ ਦੇਰ-ਸਵੇਰ ਸਫ਼ਲਤਾ ਪ੍ਰਾਪਤ ਕਰ ਹੀ ਲੈਂਦੇ ਹਨ। ਜੋ ਮਨੁੱਖ ਆਸ ਛੱਡ ਦਿੰਦੇ ਹਨ ਤੇ ਢੇਰੀ ਢਾਹ ਕੇ ਬੈਠ ਜਾਂਦੇ ਹਨ ਉਹ ਸਦਾ ਪਿਛੜੇ ਹੀ ਰਹਿੰਦੇ ਹਨ। ਉਹ ਹਮੇਸ਼ਾ ਆਪਣੀ ਕਿਸਮਤ ਨੂੰ ਹੀ ਕੋਸਦੇ ਰਹਿੰਦੇ ਹਨ। ਅਜਿਹੇ ਲੋਕ ਬੁਜਦਿਲ ਹੁੰਦੇ ਹਨ।


ਇਹੋ ਜਿਹੇ ਮਨੁੱਖ ਆਪਣੇ ਲਈ ਤਾਂ ਕੁੱਝ ਕਰ ਸਕਦੇ ਹੀ ਨਹੀਂ ਸਗੋਂ ਸਮਾਜ ਤੇ ਵੀ ਬੋਝ ਬਣ ਜਾਂਦੇ ਹਨ। ਆਸ ਮਨੁੱਖ ਨੂੰ ਆਸ਼ੀਲ ਤੇ ਚੜ੍ਹਦੀ ਕਲਾ ਵਿੱਚ ਰੱਖਦੀ ਹੈ। ਇਹ ਮਨੁੱਖ ਦੇ ਜੀਵਨ ਨੂੰ ਖੁਸ਼ੀਆਂ, ਖੇੜਿਆਂ ਨਾਲ ਭਰ ਦਿੰਦੀ ਹੈ। ਇੱਕ ਕਥਨ ਹੈ “ਜਦ ਤੱਕ ਸਾਸ ਤਦ ਤੱਕ ਆਸ’।ਜਿਊਂਦਾ ਮਨੁੱਖ ਹਮੇਸ਼ਾ ਆਪਣੇ ਭਵਿੱਖ ਸਬੰਧੀ ਆਸ਼ਾਵਾਦੀ ਰਹਿੰਦਾ ਹੈ। ਨਿਰਾਸ਼ ਰਹਿਣ ਵਾਲਾ ਗਿਰਾਵਟ ਵੱਲ ਹੀ ਜਾਂਦਾ ਹੈ। ਆਸ਼ਾਵਾਦੀ ਲੋਕ ।


ਔਕੜਾਂ, ਮੁਸੀਬਤਾਂ ਤੋਂ ਘਬਰਾਉਂਦੇ ਨਹੀਂ ਸਗੋਂ ਉਹਨਾਂ ਦਾ ਮੁਕਾਬਲਾ ਕਰਦੇ । ਹਨ ਉਹਨਾਂ ਦੀ ਹਿੰਮਤ ਤੇ ਮਿਹਨਤ ਉਹਨਾਂ ਨੂੰ ਮਿੱਠਾ ਫ਼ਲ ਦਿੰਦੀ ਹੈ। ਜੇ ਆਸ ਹੀ ਖ਼ਤਮ ਹੋ ਗਈ ਤਾਂ ਜੀਵਨ ਵੀ ਕੀ ਕਹਿ ਗਿਆ। ਆਸ ਖ਼ਤਮ ਹੋਈ ਤਾਂ ਸਮਝੇ ਜੀਵਨ ਦਾ ਅੰਤ। ਮਨੁੱਖ ਨੂੰ ਕਦੇ ਵੀ ਨਿਰਾਸ਼ ਹੋ ਕੇ ਕਿਸਮਤ ਨੂੰ ਨਹੀਂ ।


ਕੋਸਣਾ ਚਾਹੀਦਾ। ਨਿਰਾਸ਼ਾਵਾਦੀ ਮਨੁੱਖ ਦੇ ਹੱਥ ਕੁੱਝ ਨਹੀਂ ਆਉਂਦਾ। ਸੋ ਹਮੇਸ਼ਾ ਆਸ਼ਾਵਾਦੀ ਰਹੋ ਤੇ ਖੁਸ਼ੀਆਂ ਦਾ ਮੂੰਹ ਚੁੰਮੋ। ਆਸ ਵਿੱਚ ਹੀ ਜੀਵਨ ਦੇ ਵਿਕਾਸ ਦਾ ਡੂੰਘਾ ਭੇਤ ਛੁਪਿਆ ਹੋਇਆ ਹੈ।

0 likes

Support Kiran

Appreciate this story? Send a small tip to encourage the author to write more great work!

Please login to tip the author.

Kiran
Published By

Kiran

@kiran

Comments

Appreciate the author by telling what you feel about the post 💓

Please Login or Create a free account to comment.

Recommended For You

Stories tailored to your recent reading preferences

More stories in Art
Xleem 01 Jul, 2026 1 min read min

Life

Life is a long journey, and most of us spend it chasing what we lack, while forgetting to be grateful for what we already hold.

92 0
More stories in Art
fazal Esaf 05 Jul, 2025 1 min read min

"मदीना को लिखे गए ख़त"

हर जुमे की सुबह एक बूढ़ा आदमी अपने दिल के टुकड़े काग़ज़ पर रख देता था — मदीना के नाम।" ‘मदीना को लिखे गए ख़त’ एक रूहानी, मोहब्बत-भरी कहानी है, जो इबादत और इंतज़ार के धागों से बुनी गई है। गुलज़ार की नज़्मों की तरह नरम, और दिल को छू लेने वाली इस कहानी में, एक पोती अपने दादा के उन ख़ामोश ख़तों को पढ़ती है, जो मदीना को नहीं, बल्कि अल्लाह से की गई एक धीमी, टूटती बातचीत होते हैं। यह कहानी है उन अल्फ़ाज़ों की जो कभी भेजे नहीं जाते, उन दुआओं की जो जवाब नहीं मांगतीं—बस यकीन रखती हैं।

300 0
More stories in Art
Forever Tales 02 Jul, 2024 2 mins read min

Why Is No One Talking to Me?

Feeling like no one is talking to you can be challenging, but there are several reasons this might happen, such as miscommunication, social anxiety, or different interests. To improve social interactions, try initiating conversations, being approachable, and finding common ground. Building relationships takes time, so stay patient and positive.

1540 0
More stories in Art
Ruchika Rai 10 May, 2024 1 min read min

लिंग भेद

समाज में व्याप्त लिंग भेद

883 0