ਵਾਰਸ ਸ਼ਾਹ

Hari
25 Aug, 2019 • 1 min read • pa
❤️ 0 💬 0 👁 897
ਵਾਰਸ ਸ਼ਾਹ

ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ- ਇਹ ਪੰਜਾਬੀ ਦੀ ਸਿੱਧ ਕਹਾਵਤ ਹੈ। ਇਹ ਵਾਰਸ ਸ਼ਾਹ ਦੀ ਲਿਖੀ ਹੋਈ ਹੈ। ਇਸ ਵਿੱਚ ਵਾਰਸ ਸ਼ਾਹ ਨੇ ਬਹੁਤ ਵੱਡੀ ਸੱਚਾਈ ਬਿਆਨ ਕੀਤੀ ਹੈ ਕਿ ਆਦਤਾਂ ਭਾਵੇਂ ਚੰਗੀਆਂ ਹੋਣ ਭਾਵੇਂ ਮਾੜੀਆਂ- ਬੰਦੇ ਦੀ ਮੌਤ ਤੱਕ ਉਸ ਦੇ ਨਾਲ ਰਹਿੰਦੀਆਂ ਹਨ। 


ਆਦਤ ਕੀ ਹੈ ?ਹਿ . ਇੱਕ ਕੰਮ ਨੂੰ ਬਾਰ-ਬਾਰ ਕਰਨ ਨਾਲ ਉਸ ਦਾ ਅਭਿਆਸ ਪੱਕ ਜਾਂਦਾ ਹੈ। ਉਹ ਸਾਡੀ ਆਦਤ ਬਣ ਜਾਂਦਾ ਹੈ। ਹੌਲੀ-ਹੌਲੀ ਅਸੀਂ ਉਸ ਆਦਤ ਦੇ ਗੁਲਾਮ ਬਣ ਜਾਂਦੇ ਹਾਂ। ਮਨੁੱਖ ਇਹਨਾਂ ਸਾਹਮਣੇ ਬੇਵੱਸ ਹੋ ਜਾਂਦਾ ਹੈ। ਸਿਆਣਿਆਂ ਦੇ ਕਥਨ ਅਨੁਸਾਰ, “ਜ਼ਹਿਮਤ ਜਾਂਦੀ ਦਾਰੂਆਂ, ਆਦਤ ਸਿਰ ਦੇ ਨਾਲ।


ਇਸ ਦਾ ਭਾਵ ਇਹ ਹੈ ਕਿ ਬਿਮਾਰੀ ਤਾਂ ਦਵਾਈ ਨਾਲ ਠੀਕ ਹੋ ਸਕਦੀ ਹੈ ਪਰ ਆਦਤ ਉਸ ਦੇ ਮਰਨ ਤੱਕ ਉਸ ਦੇ ਨਾਲ ਰਹਿੰਦੀ ਹੈ। ਮਾੜੀਆਂ ਆਦਤਾਂ ਮਾੜੀ ਤੇ ਨਾਲ ਪੈਦਾ ਹੁੰਦੀਆਂ ਹਨ। ਕੋਈ ਵੀ ਬੁਰੀ ਆਦਤ ਜਨਮ ਤੋਂ ਹੀ ਸਾਡੇ ਵਿੱਚ ਨਹੀਂ ਹੁੰਦੀ ਸਗੋਂ ਬੁਰੀ ਸੰਗਤ ਨਾਲ ਸਾਡੀ ਸ਼ਖਸ਼ੀਅਤ ਦਾ ਹਿੱਸਾ ਬਣ ਜਾਂਦੀ ਹੈ। ਇਸੇ ਤ , ਚੰਗੀਆਂ ਆਦਤਾਂ ਵੀ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਹਨ।


ਇਸ ਲਈ ਸਾਨੂੰ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੇ ਸੰਸਕਾਰ ਦੇਣ ਦੇ ਜਤਨ ਕਰਨੇ ਚਾਹੀਦੇ ਹਨ। ਬੱਚਿਆਂ ਦੀਆਂ ਆਦਤਾਂ ਵੱਲ ਪੂਰਾ-ਪੂਰਾ ਧਿਆਨ ਦੇਣਾ ਚਾਹੀਦਾ ਹੈ। ਇਹ ਜ਼ਿੰਮੇਵਾਰੀ ਮਾਂ-ਬਾਪ ਤੇ ਅਧਿਆਪਕਾਂ ਦੋਨਾਂ ਦੀ ਸਾਂਝੀ ਹੈ। ਬੱਚਿਆਂ ਦੀਆਂ ਚੰਗੀਆਂ ਆਦਤਾਂ ਦੇ ਵਿਕਾਸ ਨਾਲ ਹੀ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।


ਜੇ ਅਸੀਂ ਬੱਚਿਆਂ ਦੀਆਂ ਆਦਤਾਂ ਵੱਲ ਧਿਆਨ ਦਿਆਂਗੇ ਤਾਂ ਹੀ ਅਸੀਂ ਆਪਣੀ ਅਤੇ ਭਵਿੱਖ ਦੇ ਸਮਾਜ, ਕੌਮ ਤੇ ਦੇਸ਼ ਦੇ ਉਸਰੱਈਏ ਬੱਚਿਆਂ ਦੀ ਪੂਰਨ ਸ਼ਖਸੀਅਤ ਦੀ ਉਸਾਰੀ ਕਰ ਸਕਾਂਗੇ।

0 likes
☕

Support Hari

Appreciate this story? Send a small tip to encourage the author to write more great work!

Please login to tip the author.

Hari
Published By

Hari

@hari

Comments

Appreciate the author by telling what you feel about the post 💓

Please Login or Create a free account to comment.

★ Recommended For You

Stories tailored to your recent reading preferences

More stories in Non-fiction
Xleem • 01 Jul, 2026 • 1 min read

Life

Life is a long journey, and most of us spend it chasing what we lack, while forgetting to be grateful for what we already hold.

120 0
More stories in Non-fiction
Saurabh Kumar Gautam • 09 Apr, 2026 • 1 min read

नई दुर्गा

अन्याय के खिलाफ खड़े होने के लिए साहस जरूरी है, और रौशनी इसी साहस के कारण एक “नई दुर्गा” बनकर उभरती है।

219 0
More stories in Non-fiction
Adhiraj • 31 Oct, 2025 • 2 mins read

कचरा

भेद भाव व असमानता अभी भी समाज को विभाजित किए हुए है | एक सत्य घटना पर आधारित लघु कहानी |

285 0
More stories in Non-fiction
fazal Esaf • 05 Jul, 2025 • 1 min read

"मदीना को लिखे गए ख़त"

हर जुमे की सुबह एक बूढ़ा आदमी अपने दिल के टुकड़े काग़ज़ पर रख देता था — मदीना के नाम।" ‘मदीना को लिखे गए ख़त’ एक रूहानी, मोहब्बत-भरी कहानी है, जो इबादत और इंतज़ार के धागों से बुनी गई है। गुलज़ार की नज़्मों की तरह नरम, और दिल को छू लेने वाली इस कहानी में, एक पोती अपने दादा के उन ख़ामोश ख़तों को पढ़ती है, जो मदीना को नहीं, बल्कि अल्लाह से की गई एक धीमी, टूटती बातचीत होते हैं। यह कहानी है उन अल्फ़ाज़ों की जो कभी भेजे नहीं जाते, उन दुआओं की जो जवाब नहीं मांगतीं—बस यकीन रखती हैं।

328 0