Arshdeep Singh
16 Mar, 2022
ਜ਼ਿੰਦਗੀ ਦੀ ਜੰਗ
ਬੱਸਾਂ ਵਿੱਚ ਧੱਕੇ ਬੜੇ ਖਾ ਰਿਹਾ ਹਾਂ,
ਮਾਲਕ ਦਾ ਭਾਣਾ ਸਮਝ ਹਾਂ ਮਾਣਦਾ,
ਅਣਜਾਣ ਮੰਜ਼ਿਲ ਵੱਲ ਜਾ ਰਿਹਾ ਹਾਂ,
ਨੀਤਾਂ ਨੂੰ ਮੁਰਾਦਾਂ ਲੱਗਣ ਹਾਂ ਜਾਣਦਾ।
Paperwiff
by arshdeepsingh
16 Mar, 2022
❤?✍?
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.