ਇੱਕ ਦੂਜੇ ਦੀ ਹਿੰਮਤ ਵਧਾਈਏ। (Punjabi poetry with Hindi Translation)

मुश्किलों का दौर तो बना रहेगा दुखों का आना जाना भी लगा रहेगा, आओ मिलकर एक दूसरे की हिम्मत बढा़ते हैं

Originally published in pa
❤️ 0
💬 0
👁 647
Sonia Madaan
Sonia Madaan 22 Jan, 2021 | 1 min read
#soniamadaan Odds Problems Encourage Empowerment Punjabi poetry

ਮੁਸੀਬਤਾਂ ਦਾ ਦੌਰ ਤਾਂ ਚਲਦਾ ਰਹਿਣਾ

ਦੁੱਖਾਂ ਦਾ ਆਉਣਾ-ਜਾਉਣਾ ਵੀ ਲੱਗਿਆ ਰਹਿਣਾ,

ਆਓ ਇਕੱਠ ਹੋਕੇ ਇੱਕ ਦੂਜੇ ਦੀ ਹਿੰਮਤ ਵਧਾਈਏ।


ਹਤਾਸ਼ ਹਨ ਜਿਹੜੇ

ਉਨ੍ਹਾਂ ਦੀ ਖੁਸ਼ੀ ਦੀ ਵਜ੍ਹਾ ਬਣ ਜਾਈਏ, 

ਰੁੱਸੇ ਹਨ ਜਿਹੜੇ

ਉਨ੍ਹਾਂ ਨੂੰ ਮਨਾਈਏ,

ਆਓ ਇਕੱਠ ਹੋਕੇ ਇੱਕ ਦੂਜੇ ਦੀ ਹਿੰਮਤ ਵਧਾਈਏ।




ਜੋ ਆਸ ਗੁਆ ਬੈਠੇ ਹਨ 

ਉਨ੍ਹਾਂ ਵਿੱਚ ਉਮੀਦ ਜਗਾਈਏ, 

ਉਲਝਣਾਂ ਵਿੱਚ ਹਨ ਜਿਹੜੇ 

ਉਨ੍ਹਾਂ ਦੀ ਸ਼ੰਕਾ ਹੰਢਾਈਏ,

ਆਓ ਇਕੱਠ ਹੋਕੇ ਇੱਕ ਦੂਜੇ ਦੀ ਹਿੰਮਤ ਵਧਾਈਏ।



ਜੋ ਚਲਦੇ ਹੋਏ ਲੜਖੜਾ ਜਾਉਣ

ਚਲੋ ਉਹਨਾਂ ਦੀ ਸੰਭਾਲ ਕਰੀਏ

ਭੁੱਲ ਗਏ ਜੋ ਹੱਸਣਾ 

ਉਨ੍ਹਾਂ ਦੇ ਚਿਹਰੇ 'ਤੇ ਮੁਸਕੁਰਾਹਟ ਲਿਆਈਏ

ਆਓ ਇੱਕਠੇ ਹੋਕੇ ਇੱਕ ਦੂਜੇ ਦੀ ਹਿੰਮਤ ਵਧਾਈਏ।


 ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ

 ਕੋਈ ਹਾਰ ਜਾਂਦਾ, ਕੋਈ ਜਿੱਤ ਜਾਂਦਾ

 ਕੋਈ ਉਠ ਨਾ ਪਾਵੇ, ਕੋਈ ਪਾਰ ਲੰਘ ਜਾਂਦਾ

 ਯਾਦ ਰੱਖਿਓ! ਮਾੜਾ ਸਮਾਂ ਹਰ ਇਕ ਲਈ ਆਉਂਦਾ, 

 ਇਸ ਕਰਕੇ, ਆਓ ਇਕੱਠ ਹੋਕੇ ਇੱਕ ਦੂਜੇ ਦੀ ਹਿੰਮਤ ਵਧਾਈਏ।

_______________________

मुश्किलों का दौर तो बना रहेगा 

दुखों का आना जाना भी लगा रहेगा,

आओ मिलकर एक दूसरे की हिम्मत बढा़ते हैं 


जो मायूस हैं उनके लिए 

खुशी की वजह बन जाते हैं,

जो रूठे हुए हैं चेहरे 

उन्हें फिर से मनाते हैं,

आओ मिलकर एक दूसरे की हिम्मत बढा़ते हैं।



जो खो बैठे हैं आस 

उनमें उम्मीद जगाते हैं,

असमंजस में हैं जो 

उनकी शंका मिटाते हैं,

आओ मिलकर एक दूसरे की हिम्मत बढा़ते हैं।


जो चलते हुए लड़खड़ाएं

आओ उन्हें संभालते हैं,

भूल गए जो हंसना

उनके चेहरे पर मुस्कान लाते हैं,

आओ मिलकर एक दूसरे की हिम्मत बढा़ते हैं।



जिंदगी में मुश्किल सभी के आती हैं

किसी को तबाह, किसी को सीख दे जातीं हैं,

कोई उभर नहीं पाता, कोई पार लग जाता है

याद रखना! बुरा समय सभी का आता है,

तो आओ मिलकर एक दूसरे की हिम्मत बढा़ते हैं।



0 likes

Support Sonia Madaan

Please login to support the author.

Published By

Sonia Madaan

soniamadaan

Comments

Appreciate the author by telling what you feel about the post 💓

Please Login or Create a free account to comment.