ਮੇਰੇ ਵਰਗਾ ਸ਼ਾਇਰ

ਬਿਰਹੇ ਦੀਆ ਪਉੜੀਆਂ

Originally published in pa
❤️ 0
💬 0
👁 634
Roman
Roman 20 Dec, 2019 | 0 mins read
     ▶️▶️  ਮੇਰੇ ਵਰਗਾ ਸ਼ਾਇਰ  ◀️◀️

ਕੁਝ ਗੱਲਾ ਕਹੀਆਂ ਸਿਰਫ ਇਕ ਵਾਰ ਜਾਂਦੀਆਂ ਨੇ ਪਰ ਓਹ ਸਾਰੀ ਉਮਰ ਦਾ ਪਰਛਾਵਾਂ ਬਣ ਕੇ ਰਹਿ ਜਾਂਦੀਆਂ ਨੇ। ਅਸੀਂ ਭੁੱਲਦੇ ਜਰੂਰ ਅਾ ਓਹਨਾ ਗੱਲਾਂ ਨੂੰ ਪਰ ਓਹ ਸਮਾਂ ਬਹੁਤ ਛੋਟਾ ਹੁੰਦੈ ਜ਼ਿੰਦਗੀ ਚ। ਇਹਨਾਂ ਗੱਲਾ ਨੂੰ ਪਸੰਦ ਨਹੀਂ ਹੁੰਦਾ ਸਾਡਾ ਖੁਸ਼ ਹੋਣਾ। ਥੋੜਾ ਜਿਹਾ ਚਾਨਣ ਕੀ ਹੋ ਜਾਵੇ ਜ਼ਿੰਦਗੀ ਚ ਓਹ ਗੱਲਾ ਫੇਰ ਪਰਛਾਵਿਆਂ ਵਾਂਗੂੰ ਅਾ ਖੜਦੀਆਂ ਨੇ ਕੋਲ। ਇਹਨਾਂ ਨੂੰ ਨਹੀਂ ਪਸੰਦ ਕੇ ਅਸੀ ਜ਼ਿੰਦਗੀ ਨੂੰ ਚਾਨਣ ਵੱਲ ਕੇ ਜਾਈਏ ਕਿਉਂਕਿ ਇਹਨਾਂ ਵਿੱਚ ਓਸ ਇਨਸਾਨ ਦੀ ਰੂਹ ਭਰੀ ਹੁੰਦੀ ਐ ਜਿਸ ਲਈ ਅਸੀਂ ਆਪਣੇ ਆਪ ਨੂੰ ਗਵਾਇਆ ਹੋਵੇ । ਇਹਨਾਂ ਸ਼ਬਦਾ ਨੂੰ ਗੱਲਾ ਨੂੰ ਜਲਨ ਹੁੰਦੀ ਐ ਕੇ ਅਸੀ ਅੱਜ ਓਸ ਇਨਸਾਨ ਤੋਂ ਬਿਨਾ ਖੁਸ਼ ਹੋਣ ਲੱਗੇ ਅਾ । ਆਪ ਇਹਨਾਂ ਚ ਏਨਾ ਕੂ ਜ਼ਹਿਰ ਭਰਿਆ ਹੁੰਦਾ ਕੇ ਖੁਦ ਕਦੋਂ ਓਸ ਨਾਲ ਜ਼ਹਿਰ ਹੋ ਜਾਈਏ ਪਤਾ ਈ ਨਹੀਂ ਲਗਦਾ। ਇੱਕ ਹੋਰ ਨੁਕਸਾਨ ਐ ਇਸਦਾ ਕੇ ਫੇਰ ਜਿਹੜਾ ਵੀ ਨਾਲ ਜੁੜਦਾ ਜਾਂਦਾ ਕਦੇ ਨਾ ਕਦੇ ਓਸ ਨੂੰ ਵੀ ਇਸ ਜ਼ਹਿਰ ਨਾਲ ਭੁਗਤਣਾ ਪੈਂਦਾ। ਫੇਰ ਓਹ ਇਨਸਾਨ ਜਾਂ ਤਾਂ ਓਹ ਖਤਮ ਹੋ ਜਾਂਦਾ ਤੇ ਜਾਂ ਫੇਰ ਹੋ ਜਾਂਦਾ

ਮੇਰੇ ਵਰਗਾ ਸ਼ਾਇਰ

0 likes

Support Roman

Please login to support the author.

Published By

Roman

romanskvc

Comments

Appreciate the author by telling what you feel about the post 💓

Please Login or Create a free account to comment.